ਅੰਤਰਰਾਸ਼ਟਰੀ ਤਸਕਰ ਗਿਰੋਹ ਨੂੰ ਬੇਨਕਾਬ ਕਰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋਈ ਗੁਰਦਾਸਪੁਰ ਪੁਲਿਸ, 13 ਤਸਕਰ ਗ੍ਰਿਫਤਾਰ, ਹੈਰੋਇਨ, ਡਰੱਗ ਮਨੀ ਅਤੇ ਹਥਿਆਰ ਬਰਾਮਦ

ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਂਦੇ ਸਨ ਤਸਕਰ ਅੰਤਰਰਾਸ਼ਟੀ ਤਸਕਰ ਮਾਸਟਰ ਮਾਇੰਡ ਜੁਗਰਾਜ ਸਿੰਘ ਨੇ ਜਰਮਨ ਰਹਿੰਦੇ ਹੋਏ ਸੋਸ਼ਲ ਮੀਡੀਆ ਰਾਹੀਂ ਆਪਣੀ ਟੀਮ ਤਿਆਰ ਕੀਤੀ ਸੀ ਗੁਰਦਾਸਪੁਰ, 4 ਮਈ 2023 (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਪਾਕਿਸਤਾਨ ਬੈਠੇ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ … Continue reading ਅੰਤਰਰਾਸ਼ਟਰੀ ਤਸਕਰ ਗਿਰੋਹ ਨੂੰ ਬੇਨਕਾਬ ਕਰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋਈ ਗੁਰਦਾਸਪੁਰ ਪੁਲਿਸ, 13 ਤਸਕਰ ਗ੍ਰਿਫਤਾਰ, ਹੈਰੋਇਨ, ਡਰੱਗ ਮਨੀ ਅਤੇ ਹਥਿਆਰ ਬਰਾਮਦ